Saini Sa'aB
K00l$@!n!
ਹਰਿਮੰਦਰ ਦੀ ਹਿੱਕ ਨੂੰ ਵਿੰਨ੍ਹਕੇ, ਕਾਲ਼ ਬੀਤ ਗਏ ਨੇ
ਚੌਂਕ ਚੁਰਾਹੇ ਰੁਲੀਆਂ ਪੱਗਾਂ, ਹਾਲ ਬੀਤ ਗਏ ਨੇ
ਇਨਸਾਫ਼ ਦੀ ਕੋਈ ਵੀ ਕਿਰਨ ਕਿਤੇ ਨਾ ਨਜ਼ਰੀਂ ਪੈਂਦੀ ਏ
ਫੱਟ ਸੀਨੇ ਵਿਚ ਲੱਗੇ 25 ਸਾਲ ਬੀਤ ਗਏ ਨੇ
ਮਿਲੇਗਾ ਇਨਸਾਫ਼ ਕਦੇ ਤਾਂ, ਉਜੜੇ ਹੋਏ ਮਾਸੂਮਾਂ ਨੂੰ
ਟੁੱਟੇ ਸਭ ਭਰੋਸੇ, ਸਭ ਖਿਆਲ ਬੀਤੇ ਗਏ ਨੇ
ਕਬਰਾਂ ਪੁੱਟੋ ਸ਼ਮਸ਼ਾਨਾਂ ’ਚੋਂ, ਲੱਭ ਲਵੋ ਕੋਈ ਮੁਰਦਾ ਹੀ
ਵਿਚ ਅਦਾਲਤ ਆ ਕੇ ਜਿਹੜਾ, ਦੇਵੇ ਇਕ ਗਵਾਹੀ ਨੀਂ
ਦਿਲ਼ ਵਾਲਿਆਂ ਦੀ ਦਿੱਲੀ ਦੇ ਮੂੰਹ, ਲੱਗਿਆ ਖੂਨ ਅਵੱਲਾ ਸੀ
ਕਾਤਿਲ ਕੂੰਜ ਨੇ ਝਪਟ ਲਏ ਸੀ, ਘਰੀਂ ਪਰਤਦੇ ਰਾਹੀ ਨੀਂ
ਮਾਵਾਂ ਭੈਣਾਂ ਰੋਲ਼ਤੀਆਂ ਜੋ, ਫਿਰਨ ਖਿਲ਼ਾਰੀ ਵਾਲ਼ਾਂ ਨੂੰ
ਰਾਜਧਾਨੀ ਵਿਚ ਤਾਰ-ਤਾਰ ਹੋਈ, ਕਿੰਝ ਕੋਈ ਸੱਜ ਵਿਆਹੀ ਨੀਂ
ਇਨਸਾਫ਼ ਦੀ ਆਸੇ ਸੁੱਕੀਆਂ ਅੱਖਾਂ, ਸੁੱਕ ਗਏ ਹੱਡ ਅਵੱਲੜੇ ਨੀਂ
ਕਾਨੂੰਨ ਕਿਤਾਬੋਂ ਖਸਮਾਂ ਖਾਣੀ ਸੁੱਕ ਗਈ ਏ ਸਿਆਹੀ ਨੀਂ.. . .. .. .