UNP

ਹਰਮੰਦਰ ਤੇ ਹਮਲਾ ਹੋ ਗਿਆ

Go Back   UNP > Poetry > Punjabi Poetry

UNP Register

 

 
Old 04-Jan-2015
karan.virk49
 
Post ਹਰਮੰਦਰ ਤੇ ਹਮਲਾ ਹੋ ਗਿਆ

ਹਰਮੰਦਰ ਤੇ ਹਮਲਾ ਹੋ ਗਿਆ
ਲੱਗਦੈ ਹਾਕਮ ਕਮਲਾ ਹੋ ਗਿਆ

ਢਾਹ ਕੇ ਤਖਤ ਨੂੰ ਆਖੇ ਇੰਦਿਰਾ
ਮੇਰਾ ਪੂਰਾ ਬਦਲਾ ਹੋ ਗਿਆ

ਮੱਥਾ ਟੇਕਣ ਬਾਪ ਗਿਆ ਸੀ
ਲਾਲ ਖੂਨ ਨਾਲ ਸ਼ਮਲਾ ਹੋ ਗਿਆ

ਨਿਰਦੋਸ਼ਾਂ ਤੇ ਚੱਲੀ ਗੋਲੀ
ਐਨਾ ਈ ਵਾਧੂ ਅਸਲਾ ਹੋ ਗਿਆ ?

ਹਰਮੰਦਰ ਵਿੱਚ ਟੈਂਕ ਨਾ ਵਾੜੋ
ਫੌਜ ਦਾ ਖਾਰਿਜ ਤਰਲਾ ਹੋ ਗਿਆ

ਐਨੀਆਂ ਲਾਸ਼ਾਂ ਪਰਕਰਮਾ ਵਿੱਚ
ਵੇਖ ਕੇ ਪਰਗਟ ਪੁਤਲਾ ਹੋ ਗਿਆ ....

Zaildar Pargat Singh

Post New Thread  Reply

« ਬਾਝੋਂ ਇੱਕ ਜਰਨੈਲ ਦੇ ਹਾਲ ਕੌਮ ਦੇ ਮਾੜੇ! | ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ - ਬਾਬੂ ਰਜਬ ਅਲੀ »
X
Quick Register
User Name:
Email:
Human Verification


UNP