ਹਰ ਪਾਸੇ ਇੱਕੋ ਹੀ ਪਿਆਰ ਵਾਲਾ ਗੀਤ ਹੋਵੇ

#m@nn#

The He4rt H4ck3r
ਛੋਟੇ ਵੱਡੇ ਦਾ ਨਾ ਇੱਥੇ ਕੋਈ ਫ਼ਰਕ ਰਹੇ..
ਸਾਰੇ ਬਣ ਜਾਣ ਮੋਤੀ ਇੱਕ ਮਾਲਾ ਦੇ
ਮਿਟ ਜਾਣ ਇਹ ਫੋਕੇ ਜਾਤ ਪਾਤ ਵਾਲੇ ਵਹਿਮ
ਚੱਲੇ ਆਉਂਦੇ ਨੇ ਜੋ ਨਾਲ ਕਈ ਸਾਲਾਂ ਦੇ
ਹਰ ਪਾਸੇ ਇੱਕੋ ਹੀ ਪਿਆਰ ਵਾਲਾ ਗੀਤ ਹੋਵੇ
ਇਨਸਾਨ ਨੂੰ ਇਨਸਾਨ ਹੋਵੇ ਪਹਿਚਾਣਦਾ ..
ਮੰਗਦਾ ਨਾ ਰੱਬਾ ਤੇਰੇ ਕੋਲੋ ਕੁਝ ਹੋਰ ਮੈਂ..
ਰਹੇ ਪੰਜਾਬ ਮੇਰਾ ਮੌਜਾ ਮਾਣਦਾ...

Danger Mann
 
Top