ਹਰ ਦਿਨ ਹੈ ਉਸਦਾ

ਉਂਝ ਤੇ ਜ਼ਿੰਦਗੀ ਵਿੱਚ ਰਿਸ਼ਤੇ ਬਹੁਤ ਨੇ ਹੁੰਦੇ,
ਦੁੱਧ-ਰੋਟੀ ਤੇ ਸਭ ਨੇ ਖਵਾਓਂਦੇ,
ਜਿਸ ਸਦਕਾ ਸਾਹ ਮੇਨੂੰ ਪਹਿਲਾ ਆਵੇ,
ਕੁੱਖ ਵਿੱਚ ਜੋ ਆਪਣਾ ਖੂਨ ਪਿਆਵੇ,
Mother's day ਸ਼ਬਦ ਨਹੀਂ ਉਸਤੇ ਢੁਕਦਾ,
ਮੇਰੇ ਤੇ ਸਾਹਾਂ ਵਿੱਚ ਓਹ ਵਸਦੀ,
ਮੇਰਾ ਤੇ ਹਰ ਦਿਨ ਹੈ ਉਸਦਾ


-By Sarbjit Kaur Toor.
 
Top