ਹਰ ਜਨਮ ਦ

ਹਰ ਜਨਮ ਹੋਵੇਂਗੀ ਮੇਰੀ ਖਵਾਇਸ਼ ਤੂੰ ,
ਹਰ ਜਨਮ ਹੋਵੇਂਗੀ ਮੇਰਾ ਖਵਾਬ ਤੂੰ..
ਇਸ ਜਨਮ ਵੀ ਤੇਰਾ ਇੰਤਜ਼ਾਰ ਰਿਹਾ,
ਅਗਲੇ ਜਨਮ ਵੀ ਹੋਵੇਂਗੀ ਮੇਰਾ ਇੰਤਜ਼ਾਰ ਤੂੰ..
ਇਸ ਵਾਰ ਤਾ ਇਨਕਾਰ ਕਰਤਾ,
ਪਰ ਅਗਲੇ ਜਨਮ ਨਾ ਕਰੀ ਇਨਕਾਰ ਤੂੰ..
ਫ਼ਿਰ ਵੀ ਡਰ ਜਿਹਾ ਲਗਦਾ ਤੂੰ ਅਗਲੇ ਜਨਮ ਵੀ ਨਾ ਮਿਲੇ,
ਕਿਤੇ ਬਨ ਕੇ ਰਹਿ ਨਾ ਜਾਵੇ ਮੇਰੇ ਹਰ ਜਨਮ ਦ ਖਵਾਬ ਤੂੰ...
 
Top