ਅੱਖਿਆਂ ਦੀ ਬੇਨੂਰੀ ਚੰਗੀ ਨਹੀ ਹੁੰਦੀ ਯਾਰ ਤੌ ਦੂਰੀ ਚੰਗੀ ਨਹੀ ਹੁੰਦੀ ਕਦੇ ਮਿਲਣ ਦਾ ਵੀ ਟਾਇਮ ਕੱਢ ਸੌਹਣੀਏ ਹਰ ਗੱਲ ਫੌਨ ਤੇ ਪੂਰੀ ਨਹੀ ਹੁੰਦੀ