ਹਰ ਖ਼ਵਾਇਸ

ਕਦੇ ਹਹਿੰਦੇ ਸੀ ਦੋ ਦਿਲ ਇਕ ਜਾਨ ਬਣ ਕੇ
ਹੁਣ ਸਦਿਆਂ ਤੌਂ ਲੰਬੀ ਇਹ ਦੂਰੀ ਹੌ ਗਈ,
ਉਹਦੀ ਖ਼ੁਸੀ ਲਈ ਸੁਫ਼ਨੇ ਨੀਲਾਮ ਕਰ ਦਿਤੇ
ਚਾਹਤ ਉਹਦੀ ਸਾਡੀ ਮਜਬੁਰੀ ਹੋ ਗਈ,
ਬੇਸ਼ਕ ਮੇਰੀ ਜਿੰਦਗੀ ਦੇ ਹਿਸੇ ਸਾਰੇ ਗ਼ਮ ਆ ਗਏ
ਕੀ ਹੌਇਆ ਉਹਦੀ ਹਰ ਖ਼ਵਾਇਸ ਤਾਂ ਪੁਰੀ ਹੌ ਗਈ ।
 
Top