ਸੱਟ ਇਸ਼ਕ ਦੀ

ਸੱਟ ਲੱਗੀ ਇਸ਼ਕ ਦੀ ਡੂੰਘੀ ਕਿ..
ਕਦੇ ਕਦਾਈ ਦਿਲ ਫਰੋਲ ਲਈ ਦਾ...
ਏਂਵੇ ਸ਼ਾਅਿਰਾ ਚ' ਨਾਮ ਨਾਂ ਲਓ ਯਾਰੋ..
ਅਸੀਂ ਤਾਂ ਏਂਵੇ ਈ ਕੁੱਝ ਕਹਿ ਦਈ ਦਾ......

cheema
 
Top