UNP

ਸੱਜਨਾਂ ਦੇ ਪੈਗਾਮ

Go Back   UNP > Poetry > Punjabi Poetry

UNP Register

 

 
Old 10-Jan-2014
Vehlalikhari
 
ਸੱਜਨਾਂ ਦੇ ਪੈਗਾਮ

ਬਦਲੇ ਸਮੇਂ ਨਾਲ ਸੱਜਨਾਂ ਦੇ ਪੈਗਾਮ ਬਦਲ ਗਏ ਨੇ,
ਖੱਤ ਪਹਿਲਾਂ ਵਾਲੇ ਨੇ ਬੱਸ ਨਾਂਮ ਬਦਲ ਗਏ ਨੇ,
ਮਹਫ਼ਿਲ ਅੱਜ ਵੀ ਲੱਗੇ ਓਹਦੇ ਦਰ ਉੱਤੇ, ਬੱਸ ਮੇਹਮਾਨ ਬਦਲ ਗਏ ਨੇ,
ਹਾਲਾਤਾਂ ਦਾ ਨਾ ਕੋਈ ਦੋਸ਼ ਬੱਸ ਨਾਲ ਖੜੇ ਇੰਸਾਨ ਬਦਲ ਗਏ ਨੇ,
ਅੱਜ ਵੀ ਨਿਕਲਣ ਫੱਤਵੇ ਵੇਹ੍ਲੇ ਦੀ ਮੋਤ ਦੇ, ਬੱਸ ਉੱਤੇ ਰੱਖੇ ਇਨਾਮ ਬਦਲ ਗਏ ਨੇ.....!

 
Old 14-Jan-2014
jaswindersinghbaidwan
 
Re: ਸੱਜਨਾਂ ਦੇ ਪੈਗਾਮ


Post New Thread  Reply

« ਬੰਦਾ ਇਹ ਨਹੀਂ ਸੋਚਦਾ | ਵਿਛੜਨ ਮਗਰੋਂ ਫਰਕ ਪਿਆ ਏ - Bal Butale Wala »
X
Quick Register
User Name:
Email:
Human Verification


UNP