ਤੂੰ ਨਾ ਘਬਰਾ ਸੱਜਣਾ ਵੇ.., ਤੇਰਾ ਕਬਰਾਂ ਤੱਕ ਸਾਥ ਨਿਬਾਉਣਾ ਏ., ਤੂੰ ਭਾਵੇਂ ਸਾਨੂੰ ਤੱਕੇ ਵੀ ਨਾ.., ਅਸੀਂ ਫੇਰ ਵੀ ਤੇਰੇ ਕਹਾਉਣਾ ਏ..!!