ਸੱਜਣਾ ਨੂੰ ਹੀ ਸਾਹ ਬਣਾ ਬੈਠਾ

ਨਜ਼ਰ ਖਵਾਬਾਂ ਚ' ਜਦ ਮੈਂ ਮਾਰ ਬੈਠਾਂ, ਖੜ੍ਹੀ ਦਿਸਦੀ ਨਾਲ ਮੂਰਤ ਮੇਰੇ ਯਾਰ ਦੀ,
ਕਰਨ ਹੱਸ-ਹੱਸ ਮੁਸ਼ਕਰੀਆਂ ਮੈਨੂੰ ਆਸ਼ਿਕ਼ ਸਾਰੇ ਕਿ ਕਿਆ ਸੂਰਤ ਤੇਰੇ ਯਾਰ ਦੀ,
ਮੈਂ ਆਖਾਂ ਨਾ ਝਲਿਓ ਲਾਓ ਨਜ਼ਰਾਂ, ਆਸ਼ਿਕ਼ ਖੁਦਾ ਵੀ ਪੈਰ ਪਿਛਾਂ ਖਿੱਚਿਆ
ਗੁਰਜੰਟ ਸੱਜਣਾ ਨੂੰ ਹੀ ਸਾਹ ਬਣਾ ਬੈਠਾ, ਸੀ ਤਾਂ ਉਸਨੂੰ ਵੀ ਜਰੂਰਤ ਮੇਰੇ ਯਾਰ ਦੀ!
 
Top