UNP

ਸੱਚੇ ਪਿਆਰ ਦੀ ਗਵਾਹੀ

Go Back   UNP > Poetry > Punjabi Poetry

UNP Register

 

 
Old 11-Apr-2012
~Guri_Gholia~
 
Arrow ਸੱਚੇ ਪਿਆਰ ਦੀ ਗਵਾਹੀ

ਅੱਖਾਂ ਰੋਂਦੀਆਂ ਨੇ ਮੇਰੀ ਓਹ ਕਿਤਾਬ ਦੇਖ ਕੇ ਨੀ ਜੋ ਤੂੰ ਮੇਰੇ ਕੋਲੋਂ ਮੰਗੀ ਸੀ ਓਧਾਰੀ
ਜੀਹਦੀ ਵਜ਼ਾ ਨਾਲ ਸਾਡੀ ਜਿੰਦਗੀ ਚ ਆਈ, ਆਉਣ ਤੇਰੇ ਨਾਲ ਜਿੰਦ ਲੱਗੀ ਪਿਆਰੀ
ਭਾਂਵੇ ਤੇਰੇ ਵੱਲੋ ਨੀ ਓਹ ਕੱਚਾ ਸੀ ਪਿਆਰ, ਅਸੀਂ ਓਸੇ ਪਿੱਛੇ ਉਮਰ ਗੁਆਈ
ਜਿਹੜੀ ਥਾਂ ਤੇ ਅਸੀਂ ਕੱਲੇ ਬੈਠ ਬੈਠ ਰੋਈਏ, ਸੱਚੇ ਪਿਆਰ ਦੀ ਓਹ ਭਰਦੀ ਗਵਾਹੀ

ਪੁੱਛ ਚੰਨ ਤਾਰਿਆਂ ਤੋਂ, ਰੁੱਖਾਂ ਓਹਨਾਂ ਸਾਰਿਆਂ ਤੋਂ, ਜਿੰਨਾਂ ਥੱਲੇ ਰਾਤਾਂ ਮੈਂ ਗੁਜ਼ਾਰੀਆਂ
ਸਫੈਦਿਆਂ ਦੇ ਉੱਤੇ ਅਸੀਂ ਦਿਲ ਸੀ ਬਣਾਏ ਜਿਥੇ ਯਾਦਾਂ ਕਈ ਨੇ ਜੁੜੀਆਂ ਪਿਆਰੀਆਂ
ਫਰਕ ਐ ਐਨਾਂ ਤੁਸੀਂ ਭੁੱਲ ਗਏ ਹੋ ਸਭ, ਪਰ ਸਾਥੋਂ ਨਹੀਂਓ ਜਾਂਦੀ ਓਹ ਭੁਲਾਈ
ਜਿਹੜੀ ਥਾਂ ਤੇ ਅਸੀਂ ਕੱਲੇ ਬੈਠ ਬੈਠ ਰੋਈਏ, ਸੱਚੇ ਪਿਆਰ ਦੀ ਓਹ ਭਰਦੀ ਗਵਾਹੀby Singh Kulwinder

 
Old 12-Apr-2012
JobanJit Singh Dhillon
 
Re: ਸੱਚੇ ਪਿਆਰ ਦੀ ਗਵਾਹੀ

niceeeeeeeeeee

 
Old 13-Apr-2012
jaswindersinghbaidwan
 
Re: ਸੱਚੇ ਪਿਆਰ ਦੀ ਗਵਾਹੀ


Post New Thread  Reply

« Roop Da Kamliye Maan Na Kare.. | Mere Pyaar De Gwah Oh Taare Ne. »
X
Quick Register
User Name:
Email:
Human Verification


UNP