ਸੱਚੇ ਪਾਤਸ਼ਾਹ ਜੀਉ

ਸੱਚੇ ਪਾਤਸ਼ਾਹ ਜੀਉ ਇਸ ਨਿਮਾਣੇ ਨੂੰ ਹਮੇਸ਼ਾਂ ਨਿਮਾਣ ਬਖਸ਼ੀਂ,
ਜਿੱਥੇ ਬੱਸ ਤੇਰੀ ਹੀ ਸਿਫਤ ਸਲਾਹ ਹੋਵੇ, ਏਸਾ ਦੀਬਾਣ ਬਖਸ਼ੀਂ,
ਤੇਰੇ ਲੇਖੇ ਮੇਰਾ ਜੀਵਨ ਲੱਗੇ ਤੇ ਤੇਰੇ ਤੋਂ ਹੀ ਹੋਣਾ ਕੁਰਬਾਣ ਬਖਸ਼ੀਂ,
ਬੱਸ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜੱਪੇ ਏਸੀ "ਪ੍ਰੀਤ" ਨੂੰ ਜੁਬਾਨ ਬਖਸ਼ੀਂ ।
 
Top