ਸੱਚ ਤੇ ਝੂਠ

'MANISH'

yaara naal bahara
ਹਰ ਪੱਖ ਨੂੰ ਸਾਬਤ ਕਰਨ ਲਈ
ਕੋਈ ਨਾ ਕੋਈ
ਦਲੀਲ ਲੱਭ ਹੀ ਆਉਂਦੀ ਏ​
ਤੇ,​
ਹਰ ਦਲੀਲ ਦੀ ਪੁਸ਼ਟੀ ਲਈ
ਕੋਈ ਨਾ ਕੋਈ
ਤਸ਼ਬੀਹ ਵੀ ਮਿਲ਼ ਹੀ ਜਾਂਦੀ ਹੈ​
ਪਰ ਦਲੀਲਾਂ ਤੇ ਤਸ਼ਬੀਹਾਂ
ਨਾਲ਼ ਕੀ ਹੁੰਦਾ ਹੈ​
ਸੱਚ ਤੇ ਸੱਚ ਹੀ ਰਹਿੰਦਾ ਹੈ​
ਤੇ ਸੱਚ ਇਹ ਹੈ
ਕਿ ਝੂਠ ਕੁੱਝ ਨਹੀਂ।​
-ਸੰਗਤਾਰ​
 

Saini Sa'aB

K00l$@!n!
ਹਰ ਪੱਖ ਨੂੰ ਸਾਬਤ ਕਰਨ ਲਈ
ਕੋਈ ਨਾ ਕੋਈ
ਦਲੀਲ ਲੱਭ ਹੀ ਆਉਂਦੀ ਏ​
ਤੇ,​
ਹਰ ਦਲੀਲ ਦੀ ਪੁਸ਼ਟੀ ਲਈ
ਕੋਈ ਨਾ ਕੋਈ
ਤਸ਼ਬੀਹ ਵੀ ਮਿਲ਼ ਹੀ ਜਾਂਦੀ ਹੈ​
ਪਰ ਦਲੀਲਾਂ ਤੇ ਤਸ਼ਬੀਹਾਂ
ਨਾਲ਼ ਕੀ ਹੁੰਦਾ ਹੈ​
ਸੱਚ ਤੇ ਸੱਚ ਹੀ ਰਹਿੰਦਾ ਹੈ​
ਤੇ ਸੱਚ ਇਹ ਹੈ
ਕਿ ਝੂਠ ਕੁੱਝ ਨਹੀਂ।​
-ਸੰਗਤਾਰ​
ਸੱਚ ਤੇ ਸੱਚ ਹੀ ਰਹਿੰਦਾ ਹੈ


good lines
 
Top