UNP

ਸੱਚ

Go Back   UNP > Poetry > Punjabi Poetry

UNP Register

 

 
Old 08-Dec-2015
Tejjot
 
ਸੱਚ

੧੦੦ ਝੂਠਾਂ ਤੇ ਭਾਰੀ ੧ ਸੱਚ
ਹੁੰਦਾ ਏ
ਮਜਬੂਰੀਆਂ ਆਉਣ ਤੇ ਝੂਠ
ਦਾ ਢੋਂਗ ਰੱਚ ਹੁੰਦਾ ਏ
ਫਿਤਰਤ ਦਾ ਨਹੀਂ ਦੋਸ਼
"ਤੇਜੀ" ਇਥੇ ਹਾਲਾਤ
ਮਜਬੂਰ ਕਰ ਦਿੰਦੇ ਨੇ
ਸੱਭ ਜਾਣ ਕੇ ਵੀ ਵਤੀਰਾ
ਕਈਆਂ ਦਾ ਖੱਚ ਹੁੰਦਾ ਏ

Post New Thread  Reply

« ਬਿਨਾ ਪਰ ਤਰਕ ਲਹਿਰਾਂ ਤੇ ਸ਼ਿਕਾਇਤ ਹੋ ਰਹੀ ਏਥੇ i | Jurhde Nahi Dobara Dil Atte Kach »
X
Quick Register
User Name:
Email:
Human Verification


UNP