ਸੌ ਰੱਬ ਦੀ ਤੇਰੇ ਬਿਨਾ ਸਾਹ ਨਾ ਆਵੇ

Miss Alone

Prime VIP
ਸੌ ਰੱਬ ਦੀ ਤੇਰੇ ਬਿਨਾ ਸਾਹ ਨਾ ਆਵੇ _
ਜਦ ਦੇਖ਼ਾ ਨਾ ਤੈਨੂੰ ਜਿੰਦ ਮੇਰੀ ਮੁੱਕਦੀ ਜਾਂਵੇ _
ਸੱਜ਼ਨਾ ਤੇਰੀ ਰੂਹ ਨਾਲ ਰਿਸ਼ਤਾ ਜੁੜ ਗਿਆ ਮੇਰਾ __
ਰੱਬ ਕਰੇ ਜਨਮਾ-ਜਨਮਾ ਤੱਕ ਸਾਥ ਨਿਭੇਹ ਤੇਰਾਮੇਰਾ

Writer
Unknown​
 
Top