ਸੋਹਣੀ ਸੂਰਤ

dj-mani

Member
ਹੁਸਨ ਨੂੰ ਨਖਰੇ ਕੋਣ ਸਿਖਾਉਦਾ ਅਕਲ ਤੋਂ ਇਹ ਗੱਲ ਦੂਰ ਏ,
ਹਰ ਸੋਹਣੀ ਸੂਰਤ ਆਪਣੇ ਆਪ 'ਚ ਰਹਿੰਦੀ ਕਿਉ ਮਗਰੂਰ ਏ,
ਦੇਬੀ ਨੇ ਤਫਦੀਸ਼ ਜੋ ਕੀਤੀ,ਤਾਂ ਇਸ ਗੱਲ ਦਾ ਪਤਾ ਲੱਗਾ,
ਇਸ ਵਿਚ ਅੱਧਾ ਆਸ਼ਿਕਾਂ ਦਾ ਤੇ ਅੱਧਾ ਸ਼ੀਸਿਆਂ ਦਾ ਕਸੂਰ ਏ
 
Top