ਸੋਹਣੀਏ ਤੇਰੇ ਪਿਛੇ ਖੜ ਪਈਆ ਕਾਲਜ ਵਿਚ ਕਰਪਾਨਾ

gurpreetpunjabishayar

dil apna punabi
ਸੋਹਣੀਏ ਕਿਹਾ ਸੀ ਤੈਨੂੰ ਯਾਰੀ ਜੱਟਾ ਮੁੰਡੇ ਨਾਲ ਲਾ ਲੈ
ਨਹੀ ਤਾ ਮਰ ਜਾਉ ਤੇਰੇ ਪਿਛੇ ਜੱਟਾ ਪੁੱਤ ਕੋਈ ਬਗਾਨਾ
ਸੋਹਣੀਏ ਤੇਰੇ ਪਿਛੇ ਖੜਕ ਪਈਆ ਕਾਲਜ ਵਿਚ ਕਰਪਾਨਾ
ਸੋਹਣੀਏ ਤੇਰੇ ਪਿਛੇ ਮੁੰਡਿਆ ਚ ਖੜਕ ਪਈਆ ਕਰਪਾਨਾ
ਗੱਭਰੂ ਭਰ ਕੇ ਜਿਪਸੀਆ 18
ਫਿਰਨ ਡਾਰਾ ਦਿਆ ਡਾਰਾ
ਅੱਜ ਸੋਹਣੀਏ ਤੇਰੇ ਕਰਕੇ ਭਰਨ ਗੱਭਰੂ ਹਰਜਾਨਾ
ਸੋਹਣੀਏ ਤੇਰੇ ਪਿਛੇ ਖੜਕ ਪਈਆ ਕਾਲਜ ਵਿਚ ਕਰਪਾਨਾ
ਸੋਹਣੀਏ ਤੇਰੇ ਪਿਛੇ ਮੁੰਡਿਆ ਚ ਖੜਕ ਪਈਆ ਕਰਪਾਨਾ
ਕਿਹਦੇ ਗੱਲ ਲਾਉਣੀ ਇਕ ਪਾਸੇ
ਤਿੱਖੇ ਚੱਕੀ ਫਿਰਨ ਗਡਾਸੇ
ਹੁਸਨ ਤੇਰੇ ਪੱਟੇ ਗੱਭਰੂ ਹੱਥੀ ਗਵਾਣ ਜਾਨਾ
ਸੋਹਣੀਏ ਤੇਰੇ ਪਿਛੇ ਖੜਕ ਪਈਆ ਕਾਲਜ ਵਿਚ ਕਰਪਾਨਾ
ਸੋਹਣੀਏ ਤੇਰੇ ਪਿਛੇ ਮੁੰਡਿਆ ਚ ਖੜਕ ਪਈਆ ਕਰਪਾਨਾ
ਹੁਣ ਰਾਝੇ ਮਿਰਜੇ ਬਣ ਕੇ
ਗੱਭਰੂ ਤੁਰਦੇ ਹਿੱਕਾ ਤਣਕੇ
,,ਗੁਰਪ੍ਰੀਤ ,,ਸੱਚ ਸੁਣਾਵੇ ਅੱਜ ਕੱਲ ਖਰਾਬ ਆ ਗਿਆ ਜਮਾਨਾ

Top