ਸੋਹਣਇਆ ਗੁਲਾਬਾ ਜਰਾ ਬੋਲ ਕੇ ਤਾ ਦਸ

Surkhabb

Member
ਕੌਣ ਰੰਗ ਭਰ ਦੇਂਦਾ ਤੇਰੇ ਕੂਲੇ ਕੂਲੇ ਅੰਗਾਂ ਵਿਚ,ਸੋਹਣਇਆ ਗੁਲਾਬਾ ਜਰਾ ਬੋਲ ਕੇ ਤਾ ਦਸ,
ਕੀਹਨੇ ਮੋਤੀ ਧਰ ਦਿੱਤੇ ਤੇਰੇ ਜਿਸਮ ਦੇ ਉੱਤੇ ਹਰੇ ਪਤੇਆ ਤੂੰ ਘੁੰਡੀ ਜਰਾ ਖੋਲ ਕੇ ਤਾ ਦਸ..??

ਦੀਵੇਆਂ ਦੇ ਵਾਂਗੂ ਕਿੱਦਾਂ ਜਗਦਾਂ ਏਂ ਨੇਰੇਆਂ ਚ ,
ਕਿਥੇ ਚਲਾ ਜਾਨਾ ਏਂ ਤੂੰ ਰੋਸ਼ਨ ਸਵੇਰੇਆਂ ਚ,
ਚਾਨਣੀ ਨੂ ਸਾਡੇ ਉੱਤੇ ਡੋਲ ਕੇ ਤਾ ਦਸ..
ਕੌਣ ਰੰਗ ਭਰ ਦੇਂਦਾ ਤੇਰੇ ਕੂਲੇ ਕੂਲੇ ਅੰਗਾਂ ਵਿਚ,ਸੋਹਣਇਆ ਗੁਲਾਬਾ ਜਰਾ ਬੋਲ ਕੇ ਤਾ ਦਸ,
ਕੀਹਨੇ ਮੋਤੀ ਧਰ ਦਿੱਤੇ ਤੇਰੇ ਜਿਸਮ ਦੇ ਉੱਤੇ ਹਰੇ ਪਤੇਆ ਤੂੰ ਘੁੰਡੀ ਜਰਾ ਖੋਲ ਕੇ ਤਾ ਦਸ..??

ਮਧੂਮਖੀਏ ਨੀ ਦਸ ਕੀਹਨੇ ਦਿੱਤੀਆਂ ਨੇ ਜਾਚਾਂ,
ਕੁਝ ਆਵੇ ਨਾ ਸਮਝ ਜਦ ਤੇਨੂੰ ਨੀ ਮੈਂ ਵਾਚਾਂ,
ਕਦੇ ਰਸ ਨੂੰ ਤੂ ਸ਼ਹਦ ਵਿਚ ਘੋਲ ਕੇ ਤਾ ਦਸ ..
ਕੌਣ ਰੰਗ ਭਰ ਦੇਂਦਾ ਤੇਰੇ ਕੂਲੇ ਕੂਲੇ ਅੰਗਾਂ ਵਿਚ,ਸੋਹਣਇਆ ਗੁਲਾਬਾ ਜਰਾ ਬੋਲ ਕੇ ਤਾ ਦਸ,
ਕੀਹਨੇ ਮੋਤੀ ਧਰ ਦਿੱਤੇ ਤੇਰੇ ਜਿਸਮ ਦੇ ਉੱਤੇ ਹਰੇ ਪਤੇਆ ਤੂੰ ਘੁੰਡੀ ਜਰਾ ਖੋਲ ਕੇ ਤਾ ਦਸ..??

ਇਕ ਅਨਭੋਲ ਜੇਹੇ ਚੇਹਰੇ ਦੀ ਏ ਤੋਤਲੀ ਜੁਬਾਨ ,
ਨੁੰਨ ਨੁੰਨ ਕਰ ਕਢੇ ਵ੍ਡ੍ਦੇਆਂ ਦੀ ਜਾਨ,
ਕੀ ਪੂਛਨਾ ਇਹ ਚਾਹਵੇ ਕਿਉਂ ਅਮੀਂ ਨੂੰ ਬੁਲਾਵੇ ,
ਕਦੇ ਬਚ੍ਹੇ ਦੇ ਖਿਡੋਨੇਆਂ ਨੂੰ ਟੋਲ ਕੇ ਤਾ ਦਸ ...
ਕੌਣ ਰੰਗ ਭਰ ਦੇਂਦਾ ਤੇਰੇ ਕੂਲੇ ਕੂਲੇ ਅੰਗਾਂ ਵਿਚ,ਸੋਹਣਇਆ ਗੁਲਾਬਾ ਜਰਾ ਬੋਲ ਕੇ ਤਾ ਦਸ,
ਕੀਹਨੇ ਮੋਤੀ ਧਰ ਦਿੱਤੇ ਤੇਰੇ ਜਿਸਮ ਦੇ ਉੱਤੇ ਹਰੇ ਪਤੇਆ ਤੂੰ ਘੁੰਡੀ ਜਰਾ ਖੋਲ ਕੇ ਤਾ ਦਸ..??

ਕੌਣ ਅਖ੍ਹ੍ਰਾਂ ਦੇ ਵਿਚ ਏਨਾ ਰਸ ਭਰਦਾ ,
ਸੁਨ ਇਕ ਇਕ ਬੋਲ ਮੇਰਾ ਸੀਨਾ ਠਰਦਾ ,
ਬੋਲੀਏ ਪੰਜਾਬੀਏ ਨੀ ਦਿਲ ਵਿਚ ਵੱਸ ....
ਕੌਣ ਰੰਗ ਭਰ ਦੇਂਦਾ ਤੇਰੇ ਕੂਲੇ ਕੂਲੇ ਅੰਗਾਂ ਵਿਚ,ਸੋਹਣਇਆ ਗੁਲਾਬਾ ਜਰਾ ਬੋਲ ਕੇ ਤਾ ਦਸ,
ਕੀਹਨੇ ਮੋਤੀ ਧਰ ਦਿੱਤੇ ਤੇਰੇ ਜਿਸਮ ਦੇ ਉੱਤੇ ਹਰੇ ਪਤੇਆ ਤੂੰ ਘੁੰਡੀ ਜਰਾ ਖੋਲ ਕੇ ਤਾ ਦਸ..??
(May 14,2010)

https://www.unp.me/members/surkhabb/albums/surkhabb/4508-surkhaa-ckopy.jpg:speech

123456
4508-surkhaa-ckopy.jpg
 

*Sippu*

*FrOzEn TeARs*
ik dum sohna likheya :clap

*titli rani ehna das tu khab kis toh banvaye?
ehne sohne rang khaba ch eh tu kis toh bharvaye :dr
\:d/:clap :joy

gulab vali poem toh titli yaad ha ge :gig
 
Top