ਸੋਚੀਆ ਨਹੀ ਸ਼ੀ ਕਦੇ ਆਵੀ ਦਿਨ ਆਉਣ ਗਏ

ਸੋਚੀਆ ਨਹੀ ਸ਼ੀ ..
ਕਦੇ ਆਵੀ ਦਿਨ ਆਉਣ ਗਏ ..
ਯਾਰਾਂ ਨਾਲ਼ ਖੜ ਫੈਨ ਫੋਟੋਆਂ ਖਿਚੋਣ ਗਏ ..
ਏ ਲ਼ਿਖੀਆ ਸ਼ਭ ਨਸੀਬ ਦੀਆਂ ..
ਉਤੇ ਸੁਣਿਆ ਗਈਆ ਗਰੀਬ ਦੀਆਂ ..
ਉਹ ਕੀ ਪਤਾ ਸੀ ਸਹਿਏ ਦੁੱਖ ..
ਗੀਤਾਂ ਚ ਕੰਮ ਆਉਣ ਗਏ ..
ਸੋਚੀਆ ਨਹੀ ਸ਼ੀ ..
ਕਦੇ ਆਵੀ ਦਿਨ ਆਉਣ ਗਏ ..

ਸਿਮਰ :pop:kiven
 
Top