ਸੋਚਦਾ ਹੀ ਰਵੇ

Surkhabb

Member
ਸਦਾ ਸੋਚਦਾ ਹੀ ਰਵੇ ਕੁਝ ਕਰਕੇ ਦਿਖਾ,
ਘਸ ਚੱਲੇ ਨੇ ਤੁਰਦੇਆਂ ਤੁਰਦੇਆਂ ਓਹੀ ਰਾਸਤੇ ,
ਚਲ ਕੋਈ ਨਵੀ ਪਗਡੰਡੀ ਬਣਾ ਕੇ ਤਾ ਦਿਖਾ ,
ਬੈਠੇਆਂ ਨੂ ਕਰਦਾ ਏ ਨਸੀਹਤਾਂ ਤੂ ਬੜੀਆਂ ,
ਪਰ ਝੁਕੇ ਹੋਏ ਸਰ੍ਰ ਟੇਕੇ ਹੋਏ ਗੋਡੇ ,
ਚਲ ਜਰਾ ਇਹਨਾ ਨੂ ਤੁਰ ਕੇ ਤਾ ਦਿਖਾ .......(Apr 8,2010)
 
Top