ਸੋਚ

Tejjot

Elite
ਬੈਚੇਨ ਜਿਹਾ ਰਹਿੰਦਾ ਹਾਂ ਪਿੱਛਲੇ ਕੁੱਝ ਦਿਨਾਂ ਤੋਂ
ਸੋਚਾਂ ਚ ਘਿਰਿਆ ਹਾਂ ਪਿੱਛਲੇ ਕੁੱਝ ਦਿਨਾਂ ਤੌਂ
ਸੋਚ ਵੀ ਇਕੋ ਜਿਹੜੀ ਵੱਢ ਵੱਢ ਖਾਂਦੀ ਹੈ
ਲਾਰਾ ਲਾਕੇ ਕਾਹਨੂੰ ਦੂਰ ਚੱਲੀ ਜਾਂਦੀ ਹੈ @ਤੇਜੀ
 
Top