ਸੈਤਾਨ ਨਹੀ ਹੁੰਦਾ

ਸਫਲਤਾ ਦੇ ਰਾਹ ਤੇ ਚੱਲਣਾ ਕਦੀ ਅਸਾਨ ਨਹੀ ਹੁੰਦਾ,
ਲੱਖ ਮਿਲਣਗੇ ਰਾਹ ਤੋਂ ਭੱਟਕਾਉਣ ਵਾਲੇ,
ਸਮੇ ਤੋਂ ਬੜਾ ਕੋਈ ਬਲਵਾਨ ਨਹੀ ਹੁੰਦਾ,
ਹੁੱਣ ਵੀ ਵੱਸਦੀ ਏ ਇਨਸਾਨੀਅਤ ਕਿੱਤੇ ਨਾ ਕਿੱਤੇ,
ਹਰ ਬੰਦਾ "ਗਗਨ" ਸੈਤਾਨ ਨਹੀ ਹੁੰਦਾ,

--: :teeloਤਨਵੀਰ ਗਗਨ ਸਿੰਘ ਵਿਰਦੀ
 
Top