ਸੂਲੀ ਜਿਹਾ

rkorpal

Elite
ਜਿਸਮ ਆਪਣਾ ਰੂਹ ਲਈ ਸੂਲੀ ਜਿਹਾ ਕਿਉਂ ਹੋ ਗਿਆ
ਉਮਰਾਂ ਨੂੰ ਕੱਟਣਾ ਹੀ ਬੱਸ ਲੰਬੀ ਸਜਾ ਕਿਉ ਹੋ ਗਿਆ
ਕਿਉਂ ਕਿਤੇ ਮਿਲਦਾ ਨਹੀਂ ਘੁੱਟ ਮੋਹ ਦਾ ਪਾਣੀ ਪੀਣ ਨੂੰ
ਹਰ ਨਗਰ ਹਰ ਸ਼ਹਿਰ ਕੁਰਬਲਾ ਕਿਉਂ ਹੋ ਗਿਆ
ਜਿਸਮ ਆਪਣਾ ਰੂਹ ਲਈ ਸੂਲੀ ਜਿਹਾ ਕਿਉਂ ਹੋ ਗਿਆ...........rkopal
 
Top