UNP

ਸੂਰਜ ਤੇਰੇ ਹਾਣ ਦਾ

Go Back   UNP > Poetry > Punjabi Poetry

UNP Register

 

 
Old 21-Jul-2010
~Guri_Gholia~
 
ਸੂਰਜ ਤੇਰੇ ਹਾਣ ਦਾ

ਕੱਲ ਜਦ ਚੜ ਜਾਵੇਗਾ ਸੂਰਜ ਤੇਰੇ ਹਾਣ ਦਾ,
ਲਹਿ ਚੁਕਾ ਹੋਵੇਗਾ ਨਸ਼ਾ ਮੇਰੀ ਸ਼ਰਾਬ ਦਾ |
ਨਜਰ ਵਿਚੋ ਜਦ ਮੁੱਕ ਜਾਣਗੇ ਤੇਰੇ ਖੁਆਬ,
ਬਣ ਜਾਵੇਗਾ ਨਵਾ ਆਸ਼ੀਆਨਾ ਨਵੇ ਰਵਾਜ ਦਾ |
ਸਮਝ ਜਾਵਾਗਾ ਸਾਰੀ ਕਹਾਣੀ ਰਾਤ ਮੁੱਕਣ ਤੇ,
ਨਿਕਲ ਚੁੱਕਾ ਹੋਵੇਗਾ ਹਾਦਸਾ ਤੇਰੇ ਪਿਆਰ ਦਾ |
ਹੋਰ ਹਾਦਸੇ ਦੀ ਉਡੀਕ ਚ ਲੱਭਾਗਾ ਨਵਾ ਜਨਮ,
ਲੈ ਕੇ ਸਹਾਰਾ ਤੇਰੇ ਇਕ ਇਕ ਸੱਚੇ ਖੁਆਬ ਦਾ |
ਉਡਦੀ ਉਡਦੀ ਆਉਦੀ ਸੀ ਜੋ ਮੇਰੇ ਵਹਿੜੇ ਤਿਤਲੀ
ਉਸ ਪਿਛੇ ਭੱਜਣ ਦੀ ਜੀਤ" ਉਮਰ ਅਜੇ ਭਾਲਦਾਂ |
__________________

 
Old 21-Jul-2010
aulakhgora
 
Re: ਸੂਰਜ ਤੇਰੇ ਹਾਣ ਦਾ

kya baat hai

 
Old 21-Jul-2010
jaswindersinghbaidwan
 
Re: ਸੂਰਜ ਤੇਰੇ ਹਾਣ ਦਾ

good one..

 
Old 21-Jul-2010
~Guri_Gholia~
 
Re: ਸੂਰਜ ਤੇਰੇ ਹਾਣ ਦਾ

thank u veer ji

Post New Thread  Reply

« dil di kitab | ਸ਼ਿਕਵਾ ,,,,,,,, »
X
Quick Register
User Name:
Email:
Human Verification


UNP