ਸੁੱਖ

ਉਹਨਾਂ ਹੀ ਸੁੱਖ ਵਿੱਚ ਜੀਵਨ ਗੁਜਾਰੇ
ਜਿਹਨਾਂ ਨੂੰ ਮਿਲਦੇ ਦੋਸਤਾਂ ਦੇ ਸਹਾਹੇ
ਦੋਸਤੀ ਮੁਹੱਬਤ ਅਲੱਗ ਅਲੱਗ ਰਿਸ਼ਤੇ
ਜਿੰਦਗੀ ਨੂੰ ਕਰਨ ਰੋਸ਼ਨ ਦੋਸਤੀ ਦੇ ਤਾਰੇ
ਸੱਚੇ ਦੋਸਤ ਸੰਗ ਉਮਰ ਲੰਘਦੀ ਸੌਖੀ:kiven
ਨਹੀਂ ਤਾਂ ਦੋਸਤਾ ਗਮ ਜਿੰਦਗੀ ਦੇ ਬਹੁਤ ਭਾਰੇ
ਫਰਕ ਨਾ ਊਚ ਨੀਚ ਦਾ ਦੋਸਤੀ ਵਿੱਚ ਕੋਈ
ਕ੍ਰਿਸ਼ਨ ਕਿਹਾ ਸੁਦਾਮੇ ਨੂੰ ਆ ਗਲ ਲੱਗ ਪਿਆਰੇ
ਸਿੱਦਕ ਸੱਚਾਈ ਸਾਥ ਦਾ ਰਿਸ਼ਤਾ ਦੋਸਤੀ
ਭੇਦ ਦੋਸਤਾਂ ਸੰਗ ਖੋਲੀਦੇ ਜਿੰਦਗੀ ਦੇ ਸਾਰੇ
ਮੁਸ਼ਕਿਲਾਂ 'ਚ ਦੋਸਤਾਂ ਦਿੱਤੀ ਕੁਰਬਾਨੀ ਸਦਾ:so
ਨਹੀਂ ਤਾਂ ਕੌਣ ਕਿਸੇ ਤੋਂ ਜਿੰਦਗੀਆਂ ਬਾਰੇ
 
Top