UNP

ਸੁਲਫਾ ਸ਼ਰਾਬ ਲਹਿਜੇ ਮਗਰੋਂ ਸਮੈਕ

Go Back   UNP > Poetry > Punjabi Poetry

UNP Register

 

 
Old 07-Mar-2016
karan.virk49
 
Post ਸੁਲਫਾ ਸ਼ਰਾਬ ਲਹਿਜੇ ਮਗਰੋਂ ਸਮੈਕ

ਸੁਲਫਾ ਸ਼ਰਾਬ ਲਹਿਜੇ ਮਗਰੋਂ ਸਮੈਕ
ਬਾਬੇ ਨਾਨਕ ਦੇ ਨਾਮ ਦਾ ਸਰੂਰ ਚਾਹੀਦੈ
ਜਿਹੜੀ ਧਰਤੀ ਨੇ ਸਾਨੂ ਰੋਟੀ ਟੁੱਕ ਦਿੱਤਾ
ਕੁਜ ਓਹਦੇ ਲਈ ਕਰਨਾ ਜਰੂਰ ਚਾਹੀਦੈ
ਜਿਹੜੀ ਪੈਂਤੀ ਅੱਖਰੀ ਦਾ ਦਿੱਤਾ ਅਸੀ ਖਾਂਦੇ
ਕਿਤੇ ਓਹਨੂੰ ਵੀ ਤਾਂ ਕਰਨਾ ਮਸ਼ਹੂਰ ਚਾਹੀਦੈ
ਵਿਰਸੇ ਦੀ ਕਿਹੜਾ ਮੇਰੇ ਕੱਲੇ ਨੂੰ ਗਰਜ਼ ਐ
ਇਹ ਤਾਂ ਸਾਰੇ ਕਲਾਕਾਰ ਵੀਰਾਂ ਦਾ ਫਰਜ਼ ਐ
ਮੈਂ ਨਹੀ ਕਹਿੰਦਾ ਮਰਜ਼ੀ ਦਾ ਲਿਖੋ ਗਾਓ ਨਾ
ਪਰ ਫਰਜ਼ ਪਛਾਨਣਾ ਜ਼ਰੂਰ ਚਾਹੀਦਾ
ਜਿਹੜੀ ਧਰਤੀ ਨੇ ਸਾਨੂ ਰੋਟੀ ਟੁੱਕ ਦਿੱਤਾ
ਕੁਜ ਓਹਦੇ ਲਈ ਕਰਨਾ ਜਰੂਰ ਚਾਹੀਦੈ
ਜਿਹੜੀ ਪੈਂਤੀ ਅੱਖਰੀ ਦਾ ਦਿੱਤਾ ਅਸੀ ਖਾਂਦੇ
ਕਿਤੇ ਓਹਨੂੰ ਵੀ ਤਾਂ ਕਰਨਾ ਮਸ਼ਹੂਰ ਚਾਹੀਦੈ
ਹਰ ਗੱਲ ਵਿੱਚ ਸਰਕਾਰਾਂ ਈ ਹੱਖ ਹੈ
ਤੇਰੇ ਮੇਰੇ ਵਰਗੇ ਦੇ ਕੁਜ ਵੀ ਨਾਂ ਵੱਸ ਹੈ
ਬੈਠਾ ਹੋਏ ਸਿੰਘਾਸਨ ਤੇ ਸ਼ੇਰ ਜਚਦਾ ਏ
ਸਾਨੂੰ ਗੱਦੀ ਉੱਤੇ ਬੈਠਾ ਨਹੀਂ ਲੰਗੂਰ ਚਾਹੀਦਾ
ਜਿਹੜੀ ਧਰਤੀ ਨੇ ਸਾਨੂ ਰੋਟੀ ਟੁੱਕ ਦਿੱਤਾ
ਕੁਜ ਓਹਦੇ ਲਈ ਕਰਨਾ ਜਰੂਰ ਚਾਹੀਦੈ
ਜਿਹੜੀ ਪੈਂਤੀ ਅੱਖਰੀ ਦਾ ਦਿੱਤਾ ਅਸੀ ਖਾਂਦੇ
ਕਿਤੇ ਓਹਨੂੰ ਵੀ ਤਾਂ ਕਰਨਾ ਮਸ਼ਹੂਰ ਚਾਹੀਦੈ ... Zaildar Pargat Singh

 
Old 08-Mar-2016
Jelly Marjana
 
Re: ਸੁਲਫਾ ਸ਼ਰਾਬ ਲਹਿਜੇ ਮਗਰੋਂ ਸਮੈਕ

ਸੁਲਫਾ ਸ਼ਰਾਬ ਲਹਿਜੇ ਮਗਰੋਂ ਸਮੈਕ
ਬਾਬੇ ਨਾਨਕ ਦੇ ਨਾਮ ਦਾ ਸਰੂਰ ਚਾਹੀਦੈ
ਜਿਹੜੀ ਧਰਤੀ ਨੇ ਸਾਨੂ ਰੋਟੀ ਟੁੱਕ ਦਿੱਤਾ
ਕੁਜ ਓਹਦੇ ਲਈ ਕਰਨਾ ਜਰੂਰ ਚਾਹੀਦੈ

siraaaaa veer...khoobsurat rachna,,ji

Post New Thread  Reply

« ਮੈ ਰੂਹਾਂ ਤੋਂ ਸੱਖਣੇ ਖਾਲੀ ਜਿਸਮਾਂ ਨੂੰ ਕੀ ਕਰਾਂ , | ਤੇਰੇ ਦੇਸ਼ ਦਾ ਭਗਤ ਕੈਸਾ ਹਾਲ ਹੋਇਆ »
X
Quick Register
User Name:
Email:
Human Verification


UNP