ਸੁਭਾਅ ਈ ਵੱਖਰਾ

rulebreaker4

Gurjap Singh
ਮੰਨ ਲਈ ਦੀ ਗੱਲ ਜਿਹੜੀ ਜਾਇਜ਼ ਹੁੰਦੀ ਐ,
ਝੱਲ ਨਹੀਉਂ ਹੁੰਦੀ ਜੋ ਨਾਜਾਇਜ਼ ਹੁੰਦੀ ਐ,
ਕੱਲੇ ਰਹੀਏ ਦੁਨੀਆ ਤੋਂ ਰਾਹ ਈ ਵੱਖਰਾ;
ਆਪਣਾ ਤਾਂ ਬਾਈ ਜੀ ਸੁਭਾਅ ਈ ਵੱਖਰਾ!!!!!
 

Singh-a-lion

Prime VIP
ਮਨ ਲਈ ਦੀ ਗਲ ਜਿਹੜੀ ਜਾਇਜ ਹੁੱਦੀ ਆ,
ਝੱਲ ਨਹੀ ਹੁੱਦੀ ਜੋ ਨਜਾਇਜ ਹੁੱਦੀ ਆ,
ਕੱਲੇ ਰਹੀਏ ਦੁਨੀਆ ਤੋ ਰਾਹ ਹੀ ਵਖਰਾ,
ਖੁਸ਼ ਰਹੀਏ ਦੁਨੀਆ ਤੋ ਰਾਹ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....

ਹਸਦਾ ਕਿਸੇ ਨੁ ਦੇਖ ਮਚਦੇ ਨਹੀ,
ਕਿਸੇ ਦੇ ਇਸਾਰਿਆ ਤੇ ਨਚਦੇ ਨਹੀ,
ਦੋ ਦਿਲ ਮਿਲਿਆ ਦਾ ਚਾਅ ਹੀ ਵਖਰਾ,
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....

ਡਰਦੇ ਨੁ ਮੈ ਨਹੀ ਡਰਾਉਣਾ ਜਾਣਦਾ,
ਆਉਦਾ ਏ ਸੁਆਦ ਟਕਰੇ ਜੇ ਹਾਣਦਾ,
ਵੈਰੀਆ ਨੁ ਲਾਈਏ ਜੇਹੜਾ ਦਾਅ ਹੀ ਵਖਰਾ
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ
 
Top