ਸੁਪਨੇ ਵਿੱਚ ਤੇਰੀ ਤਸਵੀਰ

Gill Saab

Yaar Malang
ਕੱਲ ਰਾਤੀਂ ਸੁਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ
ਦਿਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਦਿੱਤੀ
ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ
ਇਸੇ ਲਈ ਤਾ ਆਪ ਹੀ ਰੋ- ਰੋ ਹੰਝੂਆਂ ਨਾਲ ਮਿੱਟਾ ਦਿੱਤੀ

by Unknown
 
Top