ਸੁਪਨੇਆ ਨੂ ਲਖ ਤੋਂ ਕਖ ਹੁੰਦੇ ਵੇਖੇਆ..,ਜੁਦਾਈ ਦੇ ਸੁਪਨੇ ਨੂ ਪਰਤੱਖ ਹੁੰਦੇ ਵੇਖੇਆ... ਓਹ ਵੇਲਾ ਲਗਾ ਮੌਤ ਨਾਲੋ ਵਧ ਕੇ,ਜਦੋ ਆਪਣੇਆ ਨੂ ਆਪਣੇ ਤੋਂ ਵਖ ਹੁੰਦੇ ਵੇਖੇਆ..._!