ਸੁਪਨੇ

ਦੇਖੀ ਜਾ ਜਿੰਨੇ ਮਰਜੀ ਸੁਪਨੇ ਤੂੰ ਜਿੱਦਣ ਟੁੱਟਣਗੇ ਬੜਾ ਪਛਤਾਏਂਗਾ,
ਕਿਸੇ ਨਾਂ ਤੇਰੀ ਬਾਂਹ ਫੜਨੀਂ, ਦੱਸ ਉਸ ਵੇਲੇ ਫਿਰ ਕਿੱਥੇ ਜਾਏਂਗਾ,
ਭੱਵਜਲ ਸਾਗਰ ਬੜਾ ਔਖਾ ਪਾਰ ਹੋਣਾ ਜੇ ਬਾਂਹ ਨਹੀਂ ਵਾਹਿਗੁਰੂ ਨੂੰ ਫੜਾਏਂਗਾ,
"ਪ੍ਰੀਤ" ਸਿਆਂ ਮੂਰਖਪੁਣਾ ਨਾਂ ਕਰ "ਕਾਕਾ" ਜੀ, ਹੋਰ ਕਿੰਨੀ ਆਪਣੇ ਅਸਲ ਪਿਉ ਤੋਂ ਦੂਰੀ ਬਣਾਏਂਗਾ ।
 
Top