ਸੁਪਨੇ

Lamber_saini

Jassi saini
ਰੋਦੀਆਂ ਅੱਖੀਆਂ 'ਚ ਵੀ ਇੰਤਜ਼ਾਰ ਹੁੰਦਾ ਹੈ___
ਨਾ ਚਹੁੰਦੇ ਹੋਏ ਵੀ ਪਿਆਰ ਹੁੰਦਾ ਹੈ,
ਕਿਉਂ ਦੇਖਦੇ ਹਾਂ ਅਸੀਂ ਉਹ ਸੁਪਨੇ_____
ਜਿੰਨਾਂ ਦੇ ਟੁੱਟਣ ਤੇ ਵੀ ਉਹਨਾਂ ਦੇ ਸੱਚ ਹੋਣ ਦਾ ਇੰਤਜ਼ਾਰ ਹੁੰਦਾ ਹੈ
..........
 
Top