ਸੁਪਨਿਆ ਦੀ ਦੁਨਿਆ

[Gur-e]

Prime VIP
ਚਾਹਤ ਦਿਲ ਦੀ ਹਰ ਚੀਜ਼ ਭੁਲਾ ਦਿੰਦੀ ਹੈ,
ਅਖਾ ਵਿਚ ਸੁਪਨੇ ਸਜਾ ਦਿੰਦੀ ਹੈ ,
ਸੁਪਨਿਆ ਦੀ ਦੁਨਿਆ ਜਰੂਰੀ ਹੈ ,
ਹਕੀਕਤ ਤਾ ਅਕਸਰ ਰੁਲਾ ਦਿੰਦੀ ਹੈ ....:((
 
Top