ਸੁਣ ਮੇਲਣ ਕੁੜੀਏ ਨੀ

gurpreetpunjabishayar

dil apna punabi
ਸੁਣ ਮੇਲਣ ਕੁੜੀਏ ਨੀ
ਤੇਰਾ ਯਾਰ ਮੋਟਰ ਤੇ ਬਲਾਉਦਾ ਨੀ
ਖਾਣ ਨੂੰ ਮੰਗੇ ਬਰਫੀ ਤੇਰੇ ਕੋਲੋ
ਦੁੱਧ ਤੱਤਾ ਕਰ ਕੇ ਆਪ ਤੈਨੂੰ ਪਿਆਉਂਆ ਨੀ
ਸੁਣ ਮੇਲਣ ਕੁੜੀਏ ਨੀ
ਤੇਰਾ ਯਾਰ ਮੋਟਰ ਤੇ ਬਲਾਉਦਾ ਨੀ

ਲੇਖਕ ਗੁਰਪ੍ਰੀਤ
 

gurpreetpunjabishayar

dil apna punabi
santokh ਭਾਜੀ

ਕਈ ਆਸ਼ਕ ਗੱਲਾ ਗੱਲਾ ਵਿਚ ਸੀਰੇ ਹੀ ਲੈ ਦਿਦੇ ਆ
ਆਸਮਾਨ ਚੋ ਤਾਰੇ ਵੀ ਤੋੜ ਕੇ ਲਿਆ ਦਿਦੇ ਆ
ਅਸੀ ਉਹਨਾ ਵਿਚੋ ਨਹੀ ਜਿਹੜੇ
ਫੁਕਰੀਆ ਮਾਰ ਕੇ ਮਹਿਬੁਬਾ ਨੂੰ ਚੰਦ ਦੀ ਵੀ ਸੈਰ ਕਰਾ ਦਿਦੇ ਆ
ਅਸੀ ਇਹ ਕੁਛ ਨਹੀ ਕਰ ਸਕਦੇ
ਇਸ ਲਈ ਅਸੀ ਮਹਿਬੁਬਾ ਨੂੰ ਮੋਟਰ ਤੇ ਹੀ ਬੁਲਾ ਲੈਦੇ ਆ
 
Top