UNP

ਸੁਣ ਮੇਰੀ ਜਿੰਦੇ

Go Back   UNP > Poetry > Punjabi Poetry

UNP Register

 

 
Old 28-Aug-2016
BaBBu
 
ਸੁਣ ਮੇਰੀ ਜਿੰਦੇ

ਸੁਣ ਮੇਰੀ ਜਿੰਦੇ, ਬਚ ਬਚ ਕੇ ਹੁਣ ਰਹੀਏ ।
ਭੇਤ ਦਿਲਾਂ ਦਾ ਮਹਿਰਮ ਬਾਝੋਂ, ਨਾ ਹੋਰ ਕਿਸੇ ਨੂੰ ਕਹੀਏ ।
ਕਾਮ ਕ੍ਰੋਧ ਲੋਭ ਮੋਹ ਹੰਕਾਰੀ, ਫਿਰ ਇਨ ਕੋ ਮਾਰ ਖਲਈਏ ।
ਸੋਹੰਗ ਓਹੰਗ ਹਿਰਦੇ ਲਾ ਕੇ, ਤਾੜੀ ਜਮਾ ਕੇ ਬਹੀਏ ।
ਕਰਮ ਅਲੀ ਨਿਤ ਪੀਰ ਹੁਸੈਨ ਦੇ, ਗਾਈਏ ਖ਼ੂਬ ਸਵਈਏ ।

Post New Thread  Reply

« ਹੁਣ ਸਾਨੂੰ ਸਦ ਲੈ ਜੀ | ਤੈਂ ਗਲਾਂ ਕੀ ਕੀਤੀਆਂ ਅਛੀਆਂ »
X
Quick Register
User Name:
Email:
Human Verification


UNP