ਸਿੱਖਿਆ ਨਾ

rkorpal

Elite
ਉਹਨੇ ਪਿਆਰ ਨਿਭਾਉਣਾ ਸਿੱਖਿਆ ਨਾ,
ਅਸੀ ਹੱਕ ਜਤਾਉਣਾ ਸਿੱਖਿਆ ਨਾ,
ਉਹ ਅੱਗੇ ਵਧਣ ਤੋਂ ਡਰਦੀ ਏ,
ਅਸੀ ਪਿੱਛੇ ਆਉਣਾ ਸਿੱਖਿਆ ਨਾ,
ਅਸੀ ਹਰ ਥਾਂ ਯਾਰੀ ਲਾਉਦੇ ਨਾ,
’ਤੇ ਉਹਨੇ ਇੱਕ ਦੀ ਹੋਣਾਂ ਸਿੱਖਿਆ ਨਾ..... rkorpal
 

JUGGY D

BACK TO BASIC
yaar mainu ik gall ni samajh aundi ki jantaa har same kudiaa wich hi kasoor kio kad'di hai ???? nahi kudiaa naal koi wair hai tuhada ??? 2nd kudiaa vi eho jahi likhi hoi poetri tee wah wah kardiaa ...!!
 
jis kudi nu muda pyar karda aa o ,kudi nai kardi !!!,,
jis nu kudi pyar kardi aa ,o he muda os kudi nu dhoka dida aa !!!!
aeda he duniaa chali jadi aa ,,
 
Top