ਸਿੱਖਾ ਦੇ ਮੁੰਡਿਆਂ ਨੂੰ ਸਿਰਾਂ ਤੇ ਟੋਪੀਆਂ

Saini Sa'aB

K00l$@!n!
ਕੀ ਹੋ ਗਿਆ ਸਿੱਖਾ ਦੇ ਮੁੰਡਿਆਂ ਨੂੰ ਸਿਰਾਂ ਤੇ ਟੋਪੀਆਂ ਪਾਈ ਫਿਰਦੇ,

ਤੁਰੇ ਜਾਵਦੇ ਇਹ ਲੰਗੂਰ ਲੱਗਣ ਇੰਝ ਜਾਪਦਾ ਜਿਵੇ ਸ਼ੁਦਾਈ ਫਿਰਦੇ,

ਸਿਰ ਦੇ ਕੇ ਸਰਦਾਰੀਆਂ ਅਸਾਂ ਲਈਆਂ,ਭਾਅ ਭੰਗ ਦੇ ਇਹ ਲੁਟਾਈ ਫਿਰਦੇ,

ਮੁੱਲ ਸਿਰਾ ਦੇ ਪਾਕੇ ਪੱਗਾਂ ਸਾਨੂੰ ਮਿਲੀਆਂ ਇਹ ਸਿਰਾ ਤੋ ਪੱਗਾਂ ਲੁਹਾਈ ਫਿਰਦੇ,

ਕੇਸਾ ਬਦਲੇ ਤਾਰੂ ਸਿੰਘ ਲੁਹਾ ਦਿੱਤੀ ਇਹ ਦੁਨੀਆ ਬਦਲੇ ਕੇਸ ਲੁਹਾਈ ਫਿਰਦੇ,

ਆਪਣੇ ਆਪ ਨੂੰ ਸਮਝਦੇ ਨੇ ਬਹੁਤ ਸੋਹਣੇ ਇਹਨਾਂ ਨੂੰ ਕੀ ਪਤਾ ਇਹ ਰੋਹਬ ਗੁਆਈ ਫਿਰਦੇ
 

DANDA PEER

Danda Peer Bigdeya.n Da
talibaani soch de naal kouma.n kade vi agge nahi.n vadh sakdia.n.

Guru saheb ne talwaar di nok te darake nahi.n sago.n parer ke singh sajaae san. te na hi guru saheb ne apni baani vich kise sahajdhari nu langoor likhya hai.

Guru Nanak da lagaya sikhi da boota ese tra.n di soch valia.n amarbela.n ne khushak keeta hai.
fite moon.h aisi soch de karma.n waleya.
 
Top