UNP

ਸਿੱਖ ਰਹਿਣਾ ਆਜ਼ਾਦ

Go Back   UNP > Poetry > Punjabi Poetry

UNP Register

 

 
Old 02-Feb-2012
VIP_FAKEER
 
ਸਿੱਖ ਰਹਿਣਾ ਆਜ਼ਾਦ

ਬਾਅਜ਼ ਆਜਾ ਕੰਮਲਿਆ ਦਿਲਾ,
ਨਾ ਲਾ ਨਵੀ ਕੋਈ ਆਸ....
ਕਿਉ ਭੁੱਲ ਜਾਦਾ ਏ ਚੰਦਰਿਆ,
ਇਸ਼ਕ ਆਉਦਾ ਨੀ ਤੈਨੂੰ ਰਾਸ...
ਜਿਸ ਨਾਲ ਵੀ ਤੂੰ ਕਰੇ ਮਹੋਬਤ...
ਓਹ ਕਰ ਜਾਵੇ ਤੈਨੂੰ ਬਰਬਾਦ..
ਸੋਹਣੀਆ ਸਕਲਾ ਤੋ ਬਚ ਭੋਲਿਆ..
ਪੈਰੀ ਰੋਲ ਦੇਣ ਇਹ ਜ਼ਜਬਾਤ....
ਤੇਰੇ ਇਸ਼ਕ ਦੀ ਸੱਚੀ ਕਮਾਈ,
ਕੋਡੀ ਬਦਲੇ ਇਹਨਾ ਪਾਈ
ਜਦ ਵੀ ਹੁਣ ਤੂੰ ਡੋਲ਼ੇ ਚੰਦਰਿਆ..
ਕਰ ਆਪਣੇ ਮੁਰਸ਼ਦ ਨੂੰ ਯਾਦ. ..
ਪਿੰਨਢੇ ਮੱਲਲਾ ਤੂੰ ਵੀ ਆਪਣੇ..
ਇਹ ਦਿਲ ਜਲਿਆ ਦੀ ਖਾਕ...
ਕਰੇ 'ਹਰਪ੍ਰੀਤ' ਫਰੀਆਦ ਸੋਹਣਿਆ
ਬਸ ਹੁਣ ਕਰ ਰੱਬ ਨਾਲ ਤੂੰ ਪਿਆਰ
ਕਰ ਲੈ ਰੂਹ ਆਪਣੀ ਨੂੰ ਆਜ਼ਾਦ
-ਹਰਪ੍ਰੀਤ

 
Old 02-Feb-2012
$hokeen J@tt
 
Re: ਸਿੱਖ ਰਹਿਣਾ ਆਜ਼ਾਦ

bahut vadiya ji

 
Old 03-Feb-2012
Rabb da aashiq
 
Re: ਸਿੱਖ ਰਹਿਣਾ ਆਜ਼ਾਦ

Kaiimmmmmmzzzzzz........

 
Old 03-Feb-2012
sultanpuriya
 
Re: ਸਿੱਖ ਰਹਿਣਾ ਆਜ਼ਾਦ

bahut vadiya veer ji......

 
Old 03-Feb-2012
jaswindersinghbaidwan
 
Re: ਸਿੱਖ ਰਹਿਣਾ ਆਜ਼ਾਦ


 
Old 03-Feb-2012
~Kamaldeep Kaur~
 
Re: ਸਿੱਖ ਰਹਿਣਾ ਆਜ਼ਾਦ

very nice ji...

 
Old 03-Feb-2012
Faizullapuria-Rai
 
Re: ਸਿੱਖ ਰਹਿਣਾ ਆਜ਼ਾਦ

bahut vadiya ji

 
Old 06-Feb-2012
e singh
 
Re: ਸਿੱਖ ਰਹਿਣਾ ਆਜ਼ਾਦ

niceee

Post New Thread  Reply

« rona v na manjur | ਮੇਰਾ ਪੰਜਾਬ ... »
X
Quick Register
User Name:
Email:
Human Verification


UNP