UNP

ਸਿੰਘ ਬਾਜਾਂ ਵਾਲੇ ਦਾ ਕਹਾਉਂਦਾ ਹਾਂ

Go Back   UNP > Poetry > Punjabi Poetry

UNP Register

 

 
Old 10-Jan-2014
karan.virk49
 
ਸਿੰਘ ਬਾਜਾਂ ਵਾਲੇ ਦਾ ਕਹਾਉਂਦਾ ਹਾਂ

ਮੈਂ ਹਾਂ ਪੁੱਤ ਕੱਲਗੀ ਵਾਲੇ ਦਾ,,,ਵੈਰੀ ਦੀ ਤਾਕਤ ਦਾ ਮੈਨੂੰ ਖੋਫ ਨਹੀ,,,
ਸਭ ਤੋ ਵਖਰਾ ਏ ਰੂਪ ਮੇਰਾ,,,ਮੈਂ ਕਾਏਰਾਂ ਵਾਂਗ ਡਰਪੋਕ ਨਹੀ,,,,
ਖਾਲਸੇ ਦੇ ਨਾਮ ਨਾਲ ਜਾਣਦੇ ਨੇ ਮੈਨੂੰ,,,,ਹਰ ਮਦਾਨ 'ਚ ਫੱਤਹ ਬਲਾਉਂਦਾ ਹਾਂ,,,,
ਕਰਕੇ ਖਾਤਮਾਂ ਦੁਸ਼ਮਣਾਂ ਦਾ,,,ਸਿੰਘ ਬਾਜਾਂ ਵਾਲੇ ਦਾ ਕਹਾਉਂਦਾ ਹਾਂ,

 
Old 11-Jan-2014
R.B.Sohal
 
Re: ਸਿੰਘ ਬਾਜਾਂ ਵਾਲੇ ਦਾ ਕਹਾਉਂਦਾ ਹਾਂ

bahut wadhiya.............

 
Old 12-Jan-2014
lovjeets
 
Re: ਸਿੰਘ ਬਾਜਾਂ ਵਾਲੇ ਦਾ ਕਹਾਉਂਦਾ ਹਾਂ

Bhut vadia g

 
Old 12-Jan-2014
sukh panech
 
Re: ਸਿੰਘ ਬਾਜਾਂ ਵਾਲੇ ਦਾ ਕਹਾਉਂਦਾ ਹਾਂ

bole so nihal.. SAT SHRI AKAL.

Post New Thread  Reply

« ਕਿਸੇ ਪੱਥਰ ਦੀ ਜਾਨ ਅਸੀਂ ਬਣਕੇ ਕੀ ਲੈਣਾਂ | ਉਦੋਂ ਮੈ ਲਿਖਦਾ »
X
Quick Register
User Name:
Email:
Human Verification


UNP