ਸਿਵੇਆਂ ਚ ਆ ਕੇ ਮੇਰੀ ਰਾਖ ਨੂੰ ਤੂੰ ਫਰੋਲੀ ਨਾਂ

RaviSandhu

SandhuBoyz.c0m
ਸਿਵੇਆਂ ਚ ਆ ਕੇ ਮੇਰੀ ਰਾਖ ਨੂੰ ਤੂੰ ਫਰੋਲੀ ਨਾਂ,
ਲਭਣਾ ਨੀ ਏਕੀ ਤੈਨੂੰ ਐਵੇਂ ਕੀਤੇ ਟੋਲੀ ਨਾਂ।
ਹੁਣ ਜੀਉਂਦੇ ਹਾਂ ਕੋਈ ਪੁੱਛਦਾ ਹੀ ਨਹੀ ਹਾਲ ਦਿਲ ਦਾ,
ਫਿਰ ਵੇਖ ਕੇ ਲਾਸ਼ ਮੇਰੀ ਅਥਰੂ ਤੂੰ ਡੋਲੀ ਨਾਂ।
 
Top