ਸਿਰਾਂ ਤੇ ਇਲਜ਼ਾਮ

Saini Sa'aB

K00l$@!n!
ਸਿਰਾਂ ਤੇ ਇਲਜ਼ਾਮ

ਗਲਾਂ ‘ਚ ਤਮਗੇ

ਦੋਹਾਂ ਵਿੱਚੋ ਕਿਸਨੂੰ ਤਰਜੀਹ ਦੇਵੋਗੇ ?

ਅੰਤ ਬੜਾ ਅਜੀਬ ਏ

ਸਵਾਲ ਤੇਰੀ ਮਾਫੀ ਨਹੀਂ

ਸਵਾਲ ਤਾਂ ਮੇਰੀ ਚੀਸ ਏ

ਕੋਈ ਤਾੜੀ ਮਾਰ ਰਿਹਾ ਏ

ਫੁੱਲਾਂ ਨੰ ਵੇਖ ਕੇ

ਤਿਤਲੀਆਂ ਦੇ ਰੂਪ ‘ਚ

ਸੰਦੀਪ ਸਿੰਘ ਦੀਵਾਨਾ—​
 
Top