ਸਿਰ ਦੇ ਕੇ ਲਈਆਂ ''ਸਰਦਾਰੀਆਂ'' ਨੇ

ਕੱਲੇ ''ਇਸ਼ਕੇ'' ਦੇ ''ਤਂਦ'' ਨੀਂ ਪਾਏ ਅਸੀਂ,,,,,,,ਚਰਖੜੀਆਂ ਤੇ ਵੀ ਚੜੇ ਹੋਏ ਆ,,,,,
''ਸਿਰ'' ਦੇ ਕੇ ਜਿੱਥੋਂ ਦੀ ''ਫੀਸ'' ਤਰਦੀ,,,,,, ਅਸੀਂ ਉਹਨਾਂ ''ਸਕੂਲਾਂ'' ਚ ਪੜੇ ਹੋਏ ਆਂ,,,,,,
ਲੋਕ ਜਹਾਨ ਵਿੱਚ ਰਹਿਣ ''ਤਰਦੇ'',,,,,,,,,,,,ਅਸੀਂ ''ਲਹੂ'' ਵਿੱਚ ਲਾਈਆਂ ਤਾਰੀਆਂ ਨੇ,,,,,,,
ਲੋਕ ਏਵੇਂ ਨੀਂ ਸਾਨੂੰ ''ਸਰਦਾਰ'' ਕਹਿਂਦੇ,,,,,,,,,,,,,,ਸਿਰ ਦੇ ਕੇ ਲਈਆਂ ''ਸਰਦਾਰੀਆਂ'' ਨੇ,,,,,,
 
Top