ਸਿਰ ਦਸਤਾਰ

[PraBh]

Member
ਸਾਡਾ ਜਨਮ ਹੋਇਆ ਤਲਵਾਰ ਦੀ ਨੋਕ ਉਤੇ,
ਤੇ ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿਚੋਂ |
ਸਬਰ ਸਿਦਕ ਸਿਰ ਦਸਤਾਰ ਸੂਹੀ,
ਸਾਡਾ ਵਖਰਾ ਹੀ ਰੂਪ ਸੰਸਾਰ ਵਿਚੋਂ |


Writer - Unknown
 
Last edited by a moderator:
Top