ਸਾਹਾਂ ਵਾਲੀ ਡੋਰ

Lakhi Sokhi

Roop Singh
ਜਿੰਦਗੀ ਦੀ ਹਰ ਇੱਕ ਆਸ ਮੁੱਕ ਚੱਲੀ ਹੌਲੀ ਹੌਲੀ,
ਦਿਲ ਦੀ ਸਦਰਾਂ ਵਾਲੀ ਪਿਆਸ ਵੀ ਮੁੱਕ ਚੱਲੀ ਹੌਲੀ ਹੌਲੀ,
ਸਾਹਾਂ ਵਾਲੀ ਡੋਰ ਦੀ ਜੋ ਸਾਂਝ ਸੀ ਮੇਰੀ ਜਿੰਦਗੀ ਦੇ ਨਾਲ,
ਉਹ ਡੋਰ ਮੁੱਕ ਚੱਲੀ ਅੱਜ ਹੌਲੀ ਹੌਲੀ.....
 
Top