ਸਾਰੀ ਰਾਤ ਅਸੀਂ ਨੰਬਰ ਤੇਰਾ ਲਾਉਂਦੇ ਰਹੇ

Mandeep_Kalsi

Mandeep Kalsi
ਸਾਰੀ ਰਾਤ ਅਸੀਂ ਨੰਬਰ ਤੇਰਾ ਲਾਉਂਦੇ ਰਹੇ__
ਕਸਟਮਰ ਵਾਲੇ ਹੋਰ ਹੀ ਕਹਾਣੀ ਪਾਉਂਦੇ ਰਹੇ !!

ਕੰਪਿਊਟਰ ਵਾਲੀ ਬੀਬੀ ਕਹਿੰਦੀ;
ਸੱਜਣ ਤੁਹਾਡੇ ਕਿਸੇ ਹੋਰ ਨਾਲ ਬੀਜੀ ਨੇ__
ਅਸੀਂ ਰਿਡਾਈਲ ਤੇ ਰਿਡਾਈਲ ਬਟਨ ਦਬਾਉਂਦੇ ਰਹੇ !!

ਸਵੇਰੇ ਹੋਣ ਨੂੰ ਆ ਗਈ ਤੇ ਨੰਬਰ ਬੀਜੀ ਸੀ ਹੁਣ ਵੀ__
ਸਵੇਰੇ ਹੋਈ ਮੁਲਾਕਾਤ ਜਦੋਂ ਇਲਜ਼ਾਮ ਇੱਕ ਦੂਜੇ ਤੇ ਲਾਉਂਦੇ ਰਹੇ !!

ਗੁੱਸੇ ਵਿਚ ਕਾਲ ਰਜਿਸਟਰ ਚੈੱਕ ਕੀਤਾ ਤੇ ਪਤਾ ਲੱਗਾ__
ਅਸੀਂ ਇੱਕ ਦੂਜੇ ਦਾ ਇੱਕੋ ਟਾਈਮ ਤੇ ਨੰਬਰ ਮਿਲਾਉਂਦੇ ਰਹੇ !!!
 
Top