ਸਾਰੀ

ਸਾਰੀ ਦੁਨੀਆ ਮਤਲਬ ਦੀ ,
ਤੇ ਪੈਰ ਪੈਰ ਤੇ ਧੋਖੇ i
ਸੱਚੇ ਯਾਰ ਨੇ ਪਰਖੇ ਜਾਂਦੇ ,
ਔਖੇ ਸੌਖੇ ਮੌਕੇ i
ਜੌਨੀ ਯਾਰ ਨੇ ਸਾਹਾਂ ਵਰਗੇ ,
ਤੇ ਯਾਰ ਨੀ ਛੱਡਣੇ ਸੌਖੇ
 
Top