ਸਾਰਾ ਜੱਗ ਰੋਵੇ

ਐਨੇ ਦੁੱਖ ਵੀ ਨਾ ਦੇਈ ਕਿਤੇ ਬਹੁਤਾ ਰੁਲ ਜਾਵਾ ਐਨੇ ਸੁਖ ਵੀ ਨਾ ਦੇਵੀ ਦਾਤਾ ਤੈਨੂੰ ਭੁੱਲ ਜਾਵਾ ਹੋਣ ਭਾਵੇ ਸਾਰੇ ਸੁੱਖ ਦੁਨੀਆ ਦੇ ਮੇਰੀ ਝੋਲੀ ਏਹੋ ਆਖੀ ਜਾਵਾ ਕੇ ਮੈਂ ਤੇਰਾ ਦਿੱਤਾ ਖਾਵਾਂ ਏਹੋ ਜੇਹਾ ਦਿਲ ਮੇਰੇ ਸੀਨੇ ਚ ਹਮੇਸ਼ਾ ਰੱਖੀ ਦੁਖੀਆ ਗਰੀਬਾ ਦੇ ਸਦਾ ਹੀ ਕੰਮ ਆਵਾ ਪੈਰ ਸਦਾ ਅਪਨੇ ਜਮੀਨ ਤੇ ਟਿਕਾ ਕੇ ਰੱਖਾ ਉਝ ਭਾਵੇ ਅੰਬਰਾ ਤੋ ਉਚਾ ਉਡੀ ਜਾਵਾ ਇਦਾ ਦਾ ਸਲੂਕ ਮੇਰਾ ਲੋਕਾਂ ਚ ਹਮੇਸ਼ਾ ਰੱਖੀ ੳ ਸਾਰਾ ਜੱਗ ਰੋਵੇ ਜਦੋ ਦੁਨੀਆ ਤੋ ਜਾਵਾ ਸਾਰਾ ਜੱਗ ਰੋਵੇ ਜਦੋ ਦੁਨੀਆ ਤੋ ਜਾਵਾ.......ਚੰਗੇ ਚਾਹੇ ਮਾੜੇ ਤੂੰ ਹਾਲਾਤ ਵਿੱਚ ਰੱਖੀ ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ....
 
Top