ਸਾਨੂੰ ਮਾਰ ਗਏ

ਨੀ ਤੂੰ ਨਾਮ ਜਪਦੀ ਓਹਨਾ ਦਾ ਜੋ ਛਡ ਤੈਨੂੰ ਅਧ ਵਿਚਕਾਰ ਗਏ...
ਕਦਰ ਸਾਡੀ ਭੋਰਾ ਵੀ ਨਹੀ ਜੋ ਆਪ ਡੁੱਬ ਤੈਨੂੰ ਤਾਰ ਗਏ....
ਦਸ ਕਰੀਏ ਕੀ ਅੜੀਏ ਕੇ ਤੇਰੇ ਮੰਨ ਨੂੰ ਭਾਅ ਜਾਈਏ....
ਆਪਣੀਆ ਸਬ ਸਧਰਾ ਨੂੰ ਬਿਰਹੋਂ ਦੀ ਸੂਲੀ ਚਾੜ ਗਏ...
ਮਿਲਦੀ ਰਹੇ ਹਰ ਖੁਸ਼ੀ ਤੈਨੂੰ ਸਾਡਾ ਤਾ ਇਹੀ ਮਕਸਦ ਹੈ...
ਲੜ ਲੱਗ ਨਵੇਂ ਸਜਣਾ ਓਹ ਸਾਨੂੰ ਦਿਲ ਆਪਣੇ ਚੋ ਵਿਸਾਰ ਗਏ...
ਅਸੀਂ ਖੇਡੀ ਐਸੀ ਬਾਜ਼ੀ ਇਸ਼ਕੇ ਸਬ ਜਿਤਦੇ ਹੋਏ ਵੀ ਹਾਰ ਗਏ
Mann ਕੀ ਸ਼ਿਕਵਾ ਕਰਾਂ ਮੈਂ ਗੈਰਾਂ ਨਾਲ ਸਾਡੇ ਤਾਂ ਸਜਣ ਹੀ ਸਾਨੂੰ ਮਾਰ ਗਏ
 
Top