ਸਾਨੂੰ ਦੁੱਖਾਂ ਤੋਂ ਵੱਧ ਸੁੱਖਾਂ ਨੇ ਰੁਵਾਇਆ

RaviSandhu

SandhuBoyz.c0m
ਸਾਨੂੰ ਦੁੱਖਾਂ ਤੋਂ ਵੱਧ ਸੁੱਖਾਂ ਨੇ ਰੁਵਾਇਆ,
ਹਰ ਇਕ ਨੇਂ ਪੈਰ ਪੈਰ ਤੇ ਅਜਮਾਇਆ।
ਅਸੀਂ ਤਾਂ ਸੱਜਣਾ ਉਹ ਦੀਵੇ ਹਾਂ,
ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ,
ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ।
ਧੋਖੇ ਹੁੰਦੇ ਆਏ ਨੇਂ ਬਹੁਤ ਮੇਰੇ ਨਾਲ,
ਪਰ ਸੱਚ ਜਾਣੀਂ ਇਸ ਦਿਲ ਨੇਂ,
ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ।
 
Top