ਸਾਧ

bhandohal

Well-known member
ਦਾਅ ਕਿਸੇ ਦਾ ਲਗਦਾ ਜਿਥੇ ਹਰ ਕੋਈ ਲਾਉਦਾ ਏ
ਕੋਈ ਫੜਿਆ ਜਾਵੇ ਚੋਰ ਨਹੀ ਤਾਂ ਸਾਧ ਕਹਾਉਦਾ ਦੇ

ਧੱਕੇ ਚੜ ਜਾਏ ਆਸ਼ਕ ਕੁਟ ਕੁਟ ਹਾਲ ਗਵਾ ਦਿੰਦੇ
ਭੂਤ ਆਸ਼ਕੀ ਦਾ ਗੱਭਰੂ ਉਹਦੇ ਸਿਰ ਤੋ ਲਾਅ ਦਿੰਦੇ
ਗੇੜੀ ਭਾਵੇ ਸ਼ਾਮ ਨੂੰ ਹਰ ਕੋਈ ਆਪ ਵੀ ਲਾਉਦਾ ਏ
ਕੋਈ ਫੜਿਆ ਜਾਵੇ ਚੋਰ ਨਹੀ ਸਾਧ ਕਹਾਉਦਾ ਏ

by raj
 
Top